ਜ਼ਿਲ੍ਹਾ ਵਾਸੀ ਆਪਣੇ ਘਰੋਂ ਹੀ ਵੈਬਕਸ ਐਪ ਰਾਹੀ ਆਪਣੀਆਂ ਸ਼ਿਕਾਇਤਾਂ/ ਮੁਸ਼ਕਿਲਾਂ ਕਰਵਾ ਰਹੇ ਨੇ ਹੱਲ

ਜ਼ਿਲ੍ਹਾ ਵਾਸੀ ਆਨ-ਲਾਈਨ ਮੀਟਿੰਗ ਤੋ ਇਲਾਵਾ ਵਟਸਐਪ ਨੰਬਰ 62393-01830 ਉੱਪਰ ਵੀ ਆਪਣੀ ਮੁਸ਼ਕਿਲ/ਸ਼ਿਕਾਇਤ ਭੇਜ ਸਕਦੇ ਹਨ ਗੁਰਦਾਸਪੁਰ, 6 ਜੁਲਾਈ ( ਮੰਨਣ ਸੈਣੀ )। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਜ਼ਿਲ੍ਹਾ ਵਾਸੀਆਂ ਦੀ ਸਹੂਲਤ ਲਈ ਆਨਲਾਈਨ ਵੈਬਕਸ ਰਾਹੀਂ ਮੀਟਿੰਗ ਕਰਕੇ ਹੱਲ ਕੀਤੀਆਂ ਜਾ ਰਹੀਆਂ ਮੁਸ਼ਕਿਲਾਂ ਦਾ ਲੋਕ ਪੂਰਾ ਲਾਭ ਰਹੇ ਹਨ। ਲੋਕ ਆਪਣੇ ਘਰੋਂ ਹੀ ਡਿਪਟੀ ਕਮਿਸ਼ਨਰ ਨਾਲ … Continue reading ਜ਼ਿਲ੍ਹਾ ਵਾਸੀ ਆਪਣੇ ਘਰੋਂ ਹੀ ਵੈਬਕਸ ਐਪ ਰਾਹੀ ਆਪਣੀਆਂ ਸ਼ਿਕਾਇਤਾਂ/ ਮੁਸ਼ਕਿਲਾਂ ਕਰਵਾ ਰਹੇ ਨੇ ਹੱਲ